Wednesday, March 18, 2026

ਕਿਸਾਨ ਮੇਲੇ ਵਿੱਚ ਉਪਲਬਧ ਬੀਜਾਂ ਦੀ ਸੂਚੀ (20-21 ਮਾਰਚ, 2026)

ਕਿਸਾਨ ਮੇਲਾ - ਬੀਜ ਸੂਚੀ | PAU Ludhiana

🌾 ਪੀ.ਏ.ਯੂ. ਲੁਧਿਆਣਾ ਕਿਸਾਨ ਮੇਲਾ 🌾

ਨਵੇਂ ਅਤੇ ਵਧੀਆ ਬੀਜਾਂ ਦੀ ਵਿਸ਼ੇਸ਼ ਸੂਚੀ!


ਸਤਿ ਸ੍ਰੀ ਅਕਾਲ, ਕਿਸਾਨ ਵੀਰੋ!

ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ, ਪੀ.ਏ.ਯੂ. ਲੁਧਿਆਣਾ ਵਿੱਚ ਕਿਸਾਨ ਮੇਲਾ ਲੱਗਿਆ ਹੋਇਆ ਹੈ। ਇਸ ਵਾਰ ਮੇਲੇ ਵਿੱਚ ਕਈ ਤਰ੍ਹਾਂ ਦੇ ਨਵੇਂ ਅਤੇ ਵਧੀਆ ਕਿਸਮ ਦੇ ਬੀਜ ਉਪਲਬਧ ਹਨ।

ਇਹ ਸੂਚੀ ਦੇਖੋ ਅਤੇ ਆਪਣੇ ਲਈ ਸਭ ਤੋਂ ਵਧੀਆ ਬੀਜ ਚੁਣੋ।

🌾 ਕਿਸਾਨ ਮੇਲੇ ਦੌਰਾਨ ਮਿਲਣ ਵਾਲੇ ਬੀਜਾਂ ਦਾ ਵੇਰਵਾ

🌾 ਝੋਨਾ (Paddy)
ਫ਼ਸਲ ਕਿਸਮ ਪੈਕਿੰਗ (ਕਿੱਲੋ) ਕੀਮਤ (ਰੁ: / ਪੈਕਿੰਗ)
ਝੋਨਾ ਪੀ ਆਰ 133 4 500
ਪੀ ਆਰ 132 8, 24 500, 1500
ਪੀ ਆਰ 131
ਪੀ ਆਰ 130
ਪੀ ਆਰ 128
ਪੀ ਆਰ 126
ਪੀ ਆਰ 121
ਪੀ ਆਰ 114
ਪੀ ਆਰ 113
🌾 ਬਾਸਮਤੀ (Basmati)
ਫ਼ਸਲ ਕਿਸਮ ਪੈਕਿੰਗ (ਕਿੱਲੋ) ਕੀਮਤ (ਰੁ: / ਪੈਕਿੰਗ)
ਬਾਸਮਤੀ ਪੰਜਾਬ ਬਾਸਮਤੀ 7 8, 24 800, 2400
ਪੂਸਾ ਬਾਸਮਤੀ 1847
ਪੂਸਾ ਬਾਸਮਤੀ 1509
ਪੂਸਾ ਬਾਸਮਤੀ 1718
🫘 ਦਾਲਾਂ ਅਤੇ ਤੇਲਬੀਜ (Pulses & Oilseeds)
ਫ਼ਸਲ ਕਿਸਮ ਪੈਕਿੰਗ (ਕਿੱਲੋ) ਕੀਮਤ (ਰੁ: / ਪੈਕਿੰਗ)
ਅਰਹਰ ਏ ਐੱਲ 882 2 240
ਸੋਇਆਬੀਨ ਐੱਸ ਐੱਲ 958 2 150
ਮੂੰਗੀ ਐੱਸ ਐੱਮ ਐੱਲ 1827 2, 6 300, 900
🌽 ਅਨਾਜ ਅਤੇ ਹੋਰ ਫ਼ਸਲਾਂ (Cereals & Other Crops)
ਫ਼ਸਲ ਕਿਸਮ ਪੈਕਿੰਗ (ਕਿੱਲੋ) ਕੀਮਤ (ਰੁ: / ਪੈਕਿੰਗ)
ਮੱਕੀ ਜੇ ਸੀ 12 5 400
ਕਪਾਹ ਪੀ ਬੀ ਡੀ 88 3 300
ਬਾਜਰਾ ਪੀ ਸੀ ਬੀ 167 2 150
ਕੰਗਣੀ ਪੰਜਾਬ ਕੰਗਣੀ 1 0.5, 1 150, 300
ਚੀਨਾ ਪੰਜਾਬ ਚੀਨਾ 1 0.5, 1 150, 300
ਹਲਦੀ ਪੀ ਐੱਚ 1 2 100
🥬 ਸਬਜ਼ੀਆਂ (Vegetables)
ਫ਼ਸਲ ਕਿਸਮ ਪੈਕਿੰਗ ਕੀਮਤ (ਰੁ: / ਪੈਕਿੰਗ)
ਘੀਆ ਕੱਦੂ ਪੰਜਾਬ ਕੋਮਲ 30 ਗਰਾਮ 30
ਹਲਵਾ ਕੱਦੂ ਪੰਜਾਬ ਸਮਰਾਟ 20 ਗਰਾਮ 25
ਕਾਲੀ ਤੋਰੀ ਪੰਜਾਬ ਨਿਖਾਰ 30 ਗਰਾਮ 30
ਭਿੰਡੀ ਪੰਜਾਬ ਲਾਲਿਮਾ 100 ਗਰਾਮ 40
ਭਿੰਡੀ ਪੰਜਾਬ ਸੁਹਾਵਨੀ 100 ਗਰਾਮ 40
ਭਿੰਡੀ ਪੰਜਾਬ ਸੁਹਾਵਨੀ 1 ਕਿੱਲੋ 400
ਕਰੇਲਾ ਪੰਜਾਬ 14 30 ਗਰਾਮ 30
ਬੈਂਗਣ ਪੀ ਬੀ ਐੱਚ 41 10 ਗਰਾਮ 100
ਤਰਬੂਜ ਪੰਜਾਬ ਮਿਠਾਸ 10 ਗਰਾਮ 80
📦 ਵਿਸ਼ੇਸ਼ ਕਿੱਟਾਂ (Special Kits)
ਕਿੱਟ ਦਾ ਨਾਂ ਪੈਕਿੰਗ ਕੀਮਤ (ਰੁ:)
ਦਾਲਾਂ ਅਤੇ ਤੇਲਬੀਜ ਕਿੱਟ 1 ਕਿੱਟ 300
ਚਾਰੇ ਦੇ ਬੀਜਾਂ ਦੀ ਕਿੱਟ 1 ਕਿੱਟ 300
ਮੋਟੇ ਅਨਾਜਾਂ ਦੀ ਕਿੱਟ 1 ਕਿੱਟ 100

📋 ਬੀਜ ਸੂਚੀ ਡਾਊਨਲੋਡ ਕਰੋ

ਹੇਠਾਂ ਦਿੱਤੇ ਬਟਨ ਤੋਂ ਕਿਸਾਨ ਮੇਲੇ ਦੀ ਪੂਰੀ ਬੀਜ ਸੂਚੀ ਮੁਫ਼ਤ ਡਾਊਨਲੋਡ ਕਰੋ ਅਤੇ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਸਾਂਝੀ ਕਰੋ।

⬇️ ਬੀਜ ਸੂਚੀ ਡਾਊਨਲੋਡ ਕਰੋ (JPG)

* ਬਟਨ ਉੱਤੇ ਕਲਿੱਕ ਕਰੋ — ਤਸਵੀਰ ਆਪਣੇ ਆਪ ਡਾਊਨਲੋਡ ਹੋ ਜਾਵੇਗੀ।

Featured Post

Research & Study Toolkit

🔊 Listen to This Page Note: You can click the respective Play button for either Hindi or English below. ...

Research & Academic Toolkit

Welcome to Your Essential Research & Study Toolkit by Dr. Singh—a space created with students, researchers, and academicians in mind. Here you'll find simple explanations of complex topics, from academic activities to ANOVA and reliability analysis, along with practical guides that make learning less overwhelming. To save your time, the site also offers handy tools like citation generators, research calculators, and file converters—everything you need to make academic work smoother and stress-free.

Read the full story →