🌾 ਪੀ.ਏ.ਯੂ. ਲੁਧਿਆਣਾ ਕਿਸਾਨ ਮੇਲਾ 🌾
ਨਵੇਂ ਅਤੇ ਵਧੀਆ ਬੀਜਾਂ ਦੀ ਵਿਸ਼ੇਸ਼ ਸੂਚੀ!
ਸਤਿ ਸ੍ਰੀ ਅਕਾਲ, ਕਿਸਾਨ ਵੀਰੋ!
ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ, ਪੀ.ਏ.ਯੂ. ਲੁਧਿਆਣਾ ਵਿੱਚ ਕਿਸਾਨ ਮੇਲਾ ਲੱਗਿਆ ਹੋਇਆ ਹੈ। ਇਸ ਵਾਰ ਮੇਲੇ ਵਿੱਚ ਕਈ ਤਰ੍ਹਾਂ ਦੇ ਨਵੇਂ ਅਤੇ ਵਧੀਆ ਕਿਸਮ ਦੇ ਬੀਜ ਉਪਲਬਧ ਹਨ।
ਇਹ ਸੂਚੀ ਦੇਖੋ ਅਤੇ ਆਪਣੇ ਲਈ ਸਭ ਤੋਂ ਵਧੀਆ ਬੀਜ ਚੁਣੋ।
🌾 ਕਿਸਾਨ ਮੇਲੇ ਦੌਰਾਨ ਮਿਲਣ ਵਾਲੇ ਬੀਜਾਂ ਦਾ ਵੇਰਵਾ
| ਫ਼ਸਲ | ਕਿਸਮ | ਪੈਕਿੰਗ (ਕਿੱਲੋ) | ਕੀਮਤ (ਰੁ: / ਪੈਕਿੰਗ) |
|---|---|---|---|
| ਝੋਨਾ | ਪੀ ਆਰ 133 | 4 | 500 |
| ਪੀ ਆਰ 132 | 8, 24 | 500, 1500 | |
| ਪੀ ਆਰ 131 | |||
| ਪੀ ਆਰ 130 | |||
| ਪੀ ਆਰ 128 | |||
| ਪੀ ਆਰ 126 | |||
| ਪੀ ਆਰ 121 | |||
| ਪੀ ਆਰ 114 | |||
| ਪੀ ਆਰ 113 |
| ਫ਼ਸਲ | ਕਿਸਮ | ਪੈਕਿੰਗ (ਕਿੱਲੋ) | ਕੀਮਤ (ਰੁ: / ਪੈਕਿੰਗ) |
|---|---|---|---|
| ਬਾਸਮਤੀ | ਪੰਜਾਬ ਬਾਸਮਤੀ 7 | 8, 24 | 800, 2400 |
| ਪੂਸਾ ਬਾਸਮਤੀ 1847 | |||
| ਪੂਸਾ ਬਾਸਮਤੀ 1509 | |||
| ਪੂਸਾ ਬਾਸਮਤੀ 1718 |
| ਫ਼ਸਲ | ਕਿਸਮ | ਪੈਕਿੰਗ (ਕਿੱਲੋ) | ਕੀਮਤ (ਰੁ: / ਪੈਕਿੰਗ) |
|---|---|---|---|
| ਅਰਹਰ | ਏ ਐੱਲ 882 | 2 | 240 |
| ਸੋਇਆਬੀਨ | ਐੱਸ ਐੱਲ 958 | 2 | 150 |
| ਮੂੰਗੀ | ਐੱਸ ਐੱਮ ਐੱਲ 1827 | 2, 6 | 300, 900 |
| ਫ਼ਸਲ | ਕਿਸਮ | ਪੈਕਿੰਗ (ਕਿੱਲੋ) | ਕੀਮਤ (ਰੁ: / ਪੈਕਿੰਗ) |
|---|---|---|---|
| ਮੱਕੀ | ਜੇ ਸੀ 12 | 5 | 400 |
| ਕਪਾਹ | ਪੀ ਬੀ ਡੀ 88 | 3 | 300 |
| ਬਾਜਰਾ | ਪੀ ਸੀ ਬੀ 167 | 2 | 150 |
| ਕੰਗਣੀ | ਪੰਜਾਬ ਕੰਗਣੀ 1 | 0.5, 1 | 150, 300 |
| ਚੀਨਾ | ਪੰਜਾਬ ਚੀਨਾ 1 | 0.5, 1 | 150, 300 |
| ਹਲਦੀ | ਪੀ ਐੱਚ 1 | 2 | 100 |
| ਫ਼ਸਲ | ਕਿਸਮ | ਪੈਕਿੰਗ | ਕੀਮਤ (ਰੁ: / ਪੈਕਿੰਗ) |
|---|---|---|---|
| ਘੀਆ ਕੱਦੂ | ਪੰਜਾਬ ਕੋਮਲ | 30 ਗਰਾਮ | 30 |
| ਹਲਵਾ ਕੱਦੂ | ਪੰਜਾਬ ਸਮਰਾਟ | 20 ਗਰਾਮ | 25 |
| ਕਾਲੀ ਤੋਰੀ | ਪੰਜਾਬ ਨਿਖਾਰ | 30 ਗਰਾਮ | 30 |
| ਭਿੰਡੀ | ਪੰਜਾਬ ਲਾਲਿਮਾ | 100 ਗਰਾਮ | 40 |
| ਭਿੰਡੀ | ਪੰਜਾਬ ਸੁਹਾਵਨੀ | 100 ਗਰਾਮ | 40 |
| ਭਿੰਡੀ | ਪੰਜਾਬ ਸੁਹਾਵਨੀ | 1 ਕਿੱਲੋ | 400 |
| ਕਰੇਲਾ | ਪੰਜਾਬ 14 | 30 ਗਰਾਮ | 30 |
| ਬੈਂਗਣ | ਪੀ ਬੀ ਐੱਚ 41 | 10 ਗਰਾਮ | 100 |
| ਤਰਬੂਜ | ਪੰਜਾਬ ਮਿਠਾਸ | 10 ਗਰਾਮ | 80 |
| ਕਿੱਟ ਦਾ ਨਾਂ | ਪੈਕਿੰਗ | ਕੀਮਤ (ਰੁ:) |
|---|---|---|
| ਦਾਲਾਂ ਅਤੇ ਤੇਲਬੀਜ ਕਿੱਟ | 1 ਕਿੱਟ | 300 |
| ਚਾਰੇ ਦੇ ਬੀਜਾਂ ਦੀ ਕਿੱਟ | 1 ਕਿੱਟ | 300 |
| ਮੋਟੇ ਅਨਾਜਾਂ ਦੀ ਕਿੱਟ | 1 ਕਿੱਟ | 100 |
📋 ਬੀਜ ਸੂਚੀ ਡਾਊਨਲੋਡ ਕਰੋ
ਹੇਠਾਂ ਦਿੱਤੇ ਬਟਨ ਤੋਂ ਕਿਸਾਨ ਮੇਲੇ ਦੀ ਪੂਰੀ ਬੀਜ ਸੂਚੀ ਮੁਫ਼ਤ ਡਾਊਨਲੋਡ ਕਰੋ ਅਤੇ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਸਾਂਝੀ ਕਰੋ।
⬇️ ਬੀਜ ਸੂਚੀ ਡਾਊਨਲੋਡ ਕਰੋ (JPG)* ਬਟਨ ਉੱਤੇ ਕਲਿੱਕ ਕਰੋ — ਤਸਵੀਰ ਆਪਣੇ ਆਪ ਡਾਊਨਲੋਡ ਹੋ ਜਾਵੇਗੀ।